ਅਖਾਣ / AKHAN

ਨਹੁੰਆਂ ਨਾਲੋਂ ਮਾਸ ਵੱਖ ਨਹੀਂ ਹੋ ਸਕਦਾ॥

Nahunaan Nalon Maas Vakh Nahi Ho Sakda
ਅਰਥ · Meaning (Punjabi)
ਭਰਾ-ਭਰਾ ਲੜ ਕੇ ਵੀ ਸਦਾ ਲਈ ਇਕ ਦੂਜੇ ਤੋਂ ਦੂਰ ਨਹੀਂ ਹੋ ਸਕਦੇ।
Literal Translation
Flesh cannot be separated from nails
English Meaning
Some things are inseparable
English Equivalent
Blood is thicker than water

Suggest a Correction

Add a Comment