ਅਖਾਣ / AKHAN

ਪੋਤੜਿਆਂ ਦੇ ਵਿਗੜੇ ਕਦੇ ਨਹੀਂ ਸੁਧਰਦੇ

Potdrian De Vigrhe Kade Nahi Sudharde
ਅਰਥ · Meaning (Punjabi)
ਬਚਪਨ ਵਿਚ ਪਈਆਂ ਮਾੜੀਆਂ ਆਦਤਾਂ ਕਦੀ ਵੀ ਨਹੀਂ ਸੁਧਰਦੀਆਂ।
Literal Translation
Grandchildren spoiled never improve
English Meaning
Bad upbringing leads to long-term effects
English Equivalent
Like father, like son

Suggest a Correction

Add a Comment