ਅਖਾਣ / AKHAN

ਊਠ ਦੇ ਗਲ ਟੱਲੀ॥

Uth de gal talli
ਅਰਥ · Meaning (Punjabi)
ਜਦੋਂ ਕੋਈ ਨਿੱਕੀ ਜਿਹੀ ਕੁੜੀ ਨੂੰ ਵੱਡੀ ਸਾਰੀ ਉਮਰ ਵਾਲੇ ਮਨੁੱਖ ਨਾਲ ਵਿਆਹ ਦਿੱਤਾ ਜਾਵੇ ਤਾਂ ਕਹਿੰਦੇ ਹਨ।
Literal Translation
A bell on the camel’s neck.
English Meaning
Someone noticeable everywhere.
English Equivalent
Sticks out like a sore thumb.

Suggest a Correction

Add a Comment