ਅਖਾਣ / AKHAN

ਮਰਦਾ ਕੀ ਨਾ ਕਰਦਾ

Marda ki na karda
ਅਰਥ · Meaning (Punjabi)
ਮਜਬੂਰੀ ਵਿਚ ਫਸਿਆ ਆਦਮੀ ਅਣਭਾਉਂਦੇ ਤੇ ਅਣਸੋਭਦੇ ਕੰਮ ਵੀ ਕਰਨ ਨੂੰ ਤਿਆਰ ਹੋ ਪੈਂਦਾ ਹੈ।
Literal Translation
What wouldn’t a dead man do?
English Meaning
Even the dead are blamed for troubles; used for excessive complaints
English Equivalent
The dead cannot be helped, yet still blamed

Suggest a Correction

Add a Comment