ਅਖਾਣ / AKHAN

ਅੰਨ੍ਹਾ ਕੁੱਤਾ ਵਾ ਨੂੰ ਭੌਂਕੇ

Anha Kutta Va Nu Bhonke
ਅਰਥ · Meaning (Punjabi)
ਕਿਸੇ ਗੱਲ ਦਾ ਪਤਾ ਥਹੁ ਨਾ ਪਰ ਐਵੇਂ ਹੀ ਸਿਰ ਡਾਹੀ ਤੇ ਅਗਲੇ ਨੂੰ ਖਪਾਈ ਜਾਣਾ।
Literal Translation
A blind dog barks at the cow
English Meaning
Someone attacking or opposing something or someone they don’t understand
English Equivalent
“Fools rush in where angels fear to tread”

Suggest a Correction

Add a Comment