ਮੁਹਾਵਰਾ / MUHAVARA

ਊਠ ਦੇ ਮੂੰਹ ਵਿਚ ਜੀਰਾ

Ooth De Mooh Vich Jeera
ਅਰਥ · Meaning (Punjabi)
ਬਹੁਤ ਘੱਟ ਵਸਤੂ, ਜਿਸਦੀ ਲੋੜ ਬਹੁਤ ਜ਼ਿਆਦਾ ਹੋਵੇ।
Literal Translation
Cumin seed in a camel's mouth.
English Meaning
A very small amount of something compared to the huge requirement for it.
English Equivalent
A drop in the ocean/bucket.
ਵਾਕ ਵਿੱਚ ਵਰਤੋਂ · Example (Punjabi)
ਇਹ ਸਹਾਇਤਾ ਊਠ ਦੇ ਮੂੰਹ ਵਿਚ ਜੀਰੇ ਵਰਗੀ ਹੈ।
Example (English)
This help is too little for the need.

Suggest a Correction

Add a Comment