ਮੁਹਾਵਰਾ / MUHAVARA

ਊਠ ਦੇ ਮੂੰਹ ਜੀਰਾ ਦੇਣਾ

Ooth De Moonh Jeera Dena
ਅਰਥ · Meaning (Punjabi)
ਬਹੁਤ ਘੱਟ ਚੀਜ਼ ਵੱਡੀ ਲੋੜ ਲਈ।
Literal Translation
Giving cumin to a camel.
English Meaning
Something too little for a huge need.
English Equivalent
A drop in the ocean.
ਵਾਕ ਵਿੱਚ ਵਰਤੋਂ · Example (Punjabi)
ਇਹ ਪੈਸੇ ਤਾ ਊਠ ਦੇ ਮੂੰਹ ਜੀਰਾ ਦੇਣੇ ਵਰਗੇ ਹਨ।
Example (English)
This money is like a drop in the ocean.

Suggest a Correction

Add a Comment