ਮੁਹਾਵਰਾ / MUHAVARA

ਉੱਖੜ ਜਾਣਾ

Ukhhar Jaana
ਅਰਥ · Meaning (Punjabi)
ਮਨ ਨਾ ਲੱਗਣਾ, ਬਿਰਤੀ ਨਾ ਟਿਕਣੀ
Literal Translation
To become uprooted
English Meaning
To feel restless or unsettled
English Equivalent
Out of sorts / Uneasy
ਵਾਕ ਵਿੱਚ ਵਰਤੋਂ · Example (Punjabi)
ਪ੍ਰੀਖਿਆ ਦਾ ਨਾਮ ਸੁਣ ਕੇ ਉਹ ਉੱਖੜ ਗਿਆ।
Example (English)
He panicked when he heard about the exam.

Suggest a Correction

Add a Comment