ਅਖਾਣ / AKHAN

ਆਪਣਾ ਨਾ ਭਰੇ ਦੂਜਿਆਂ ਅੱਗੇ ਕੀ ਧਰੇ॥

Apna Na Bhare Doojian Aage Ki Dhare
ਅਰਥ · Meaning (Punjabi)
ਜਿਹੜਾ ਆਪਣੀਆਂ ਲੋੜਾਂ ਵੀ ਪੂਰੀਆਂ ਕਰਨ ਜੋਗਾ ਨਾ ਹੋਵੇ ਉਹਨੇ ਹੋਰਨਾਂ ਦੀ ਕੀ ਸਹਾਇਤਾ ਕਰਨੀ ਹੋਈ
Literal Translation
If you can’t manage your own, what will you show in front of others?
English Meaning
Take care of your affairs before trying to impress others.
English Equivalent
Sweep your own doorstep first.

Suggest a Correction

Add a Comment