ਅਖਾਣ / AKHAN

ਸਾਂਝਾ ਬਾਬਾ ਕੋਈ ਨਾ ਪਿੱਟੇ। ਸਾਂਝੀ ਹਾਂਡੀ ਚੁਰਾਹੇ ਫੁੱਟੇ॥

Sanjha Baba Koi Na Pitte, Sanjhi Handi Churahe Phutte
ਅਰਥ · Meaning (Punjabi)
ਜਿਹੜੇ ਕੰਮ ਦੀ ਜੁੰਮੇਵਾਰੀ ਬਹੁਤਿਆਂ ਦੇ ਸਿਰ ਹੋਵੇ ਉਹ ਕਦੇ ਵੀ ਨੇਪਰੇ ਨਹੀਂ ਚੜ੍ਹਦਾ ।
Literal Translation
No one beats a shared saint; a shared pot breaks at the crossroads.
English Meaning
What belongs to all, is cared for by none.
English Equivalent
"Everybody’s business is nobody’s business."

Suggest a Correction

Add a Comment