ਅਖਾਣ / AKHAN

ਗੋਲੇ ਹੋ ਕੇ ਕਮਾਈਏ। ਤੇ ਵਿਹਲੇ ਹੋ ਕੇ ਖਾਈਏ॥

Gole Ho Ke Kamaaiye. Te Vihle Ho Ke Khaaiye
ਅਰਥ · Meaning (Punjabi)
ਕਰ ਮਜੂਰੀ ਤੇ ਖਾ ਚੂਰੀ ਕੰਮ ਦਿਲ ਲਾ ਕੇ ਕਰੀਏ ਤਾਂ ਹੀ ਫਲ ਸੁਆਦੀ ਲਗਦਾ ਹੈ।
Literal Translation
Earn in crowds, eat in leisure
English Meaning
Work hard when busy, enjoy later.
English Equivalent
Make hay while the sun shines.

Suggest a Correction

Add a Comment