ਆਪਣਿਆਂ ਦੇ ਗਿੱਟੇ ਭੰਨਾਂ॥
Apnian De Gitte Bhanna
ਅਰਥ · Meaning (Punjabi)
ਚੁੰਮਾਂ ਪੈਰ ਪਰਾਇਆਂ ਦੇ ਆਪਣੇ ਸਾਕਾਂ ਸਨਬੰਧੀਆਂ ਨੂੰ ਨੁਕਸਾਨ ਪਹੁੰਚਾਉਣਾ ਤੇ ਉਹਨਾ ਨਾਲ ਭੈੜੇ ਸਲੂਕ ਕਰਨਾ ਪਰ ਓਪਰਿਆਂ ਨੂੰ ਚੰਗਾ ਜਾਣਨਾ ਤੇ ਉਹਨਾ ਦਾ ਆਦਰ ਸਤਕਾਰ ਕਰਨਾ।
Literal Translation
Break your own sticks.
English Meaning
Take responsibility for your own mistakes.
English Equivalent
Cut your own wood.
