ਆਪਣੇ ਘਰ ਲੱਗੇ ਤਾਂ ਅੱਗ। ਦੂਜੇ ਘਰ ਲੱਗੇ ਤਾ ਬਸੰਤਰ॥
Apne Ghar Lagge Ta Aag, Duje Ghar Lagge Ta Basantar
ਅਰਥ · Meaning (Punjabi)
ਜਿਸ ਨੂੰ ਕੋਈ ਦੁੱਖ ਲਗਦਾ ਹੈ ਪੀੜ ਦਾ ਗਿਆਨ ਵੀ ਉਹਨੂੰ ਹੀ ਹੁੰਦਾ ਹੈ ਹੋਰਨਾਂ ਦੇ ਦੁੱਖਾਂ ਨੂੰ ਇਨਸਾਨ ਐਵੇਂ ਹੀ ਗਿਣਦਾ ਹੈ ਸਗੋਂ ਵੇਖ ਕੇ ਖੁਸ਼ ਹੁੰਦਾ ਹੈ ।
Literal Translation
Fire in one’s own house is destructive; in another’s, it’s a festival
English Meaning
Problems at home are serious; in others’ affairs, they can seem less alarming or even entertaining.
English Equivalent
One man’s tragedy is another man’s comedy.
