ਅਖਾਣ / AKHAN

ਅੰਨੀ ਪੀਸੇ ਕੁੱਤੀ ਚੱਟੇ

Anni Peese Kutti Chatte
ਅਰਥ · Meaning (Punjabi)
ਮਿਹਨਤ ਕੋਈ ਹੋਰ ਕਰਦਾ ਹੈ ਤੇ ਫਾਇਦਾ ਕੋਈ ਹੋਰ ਲੈ ਜਾਂਦਾ ਹੈ।
Literal Translation
The blind grinds, the dog licks
English Meaning
One works hard but another enjoys the benefits.
English Equivalent
One man’s toil is another man’s spoil.

Suggest a Correction

Add a Comment