ਸ਼ਕਲ ਮੋਮਨਾਂ ਕਰਤੂਤ ਕਾਫ਼ਰਾਂ॥
Shakal Momnan, Kartoot Kafran.
ਅਰਥ · Meaning (Punjabi)
ਬਾਹਰੋਂ ਨੇਕ ਤੇ ਭਜਨੀਕ ਜਾਪਣਾ ਪਰ ਕੰਮ ਕਰਨੇ ਭੈੜੇ ਤੇ ਬੇਧਰਮੀਆਂ ਵਾਲੇ।
Literal Translation
Face of a devotee, deeds of a non-believer.
English Meaning
Someone may look virtuous but act badly.
English Equivalent
All that glitters is not gold.
