ਸੱਪ ਨੂੰ ਸੱਪ ਲੜੇ। ਤੇ ਵਿਹੁ ਕੀਹਨੂੰ ਚੜ੍ਹੇ॥
Sapp Nu Sapp Lade, Te Vihu Keehnun Chadde
ਅਰਥ · Meaning (Punjabi)
ਜਦ ਦੋ ਇਕੋ ਜਿਹੇ ਕੁਪੱਤੇ ਆਦਮੀ ਆਪੋ ਵਿਚ ਲੜਨ ਲੱਗ ਪੈਣ ਤਾਂ ਆਖਦੇ ਹਨ ਕਿ ਭਈ ਵੇਖੀਏ ਦੋਹਾਂ ਵਿਚੋਂ ਕਿਹਨੂੰ ਨੁਕਸਾਨ ਪਹੁੰਚਦਾ ਹੈ।
Literal Translation
A snake fights a snake; who else would it attack?
English Meaning
Evil clashes with its own kind.
English Equivalent
"Fight fire with fire."
