ਸਲਾਹ ਕੰਧਾਂ ਕੋਲੋਂ ਵੀ ਲੈਣੀ ਚਾਹੀਦੀ ਹੈ॥
Salah Kandhan Kolon Vi Laini Chahidi Hai.
ਅਰਥ · Meaning (Punjabi)
ਕੋਈ ਕੰਮ ਕਰਨ ਲਗਿਆਂ ਕਿਸੇ ਦੀ ਸਲਾਹ ਲੈਣੀ ਚੰਗੀ ਹੁੰਦੀ ਹੈ।
Literal Translation
Advice should be taken even from walls.
English Meaning
Be willing to learn from any source.
English Equivalent
Wisdom can come from anywhere.
