ਉੱਠੇ ਤਾਂ ਉੱਠ ਨਹੀਂ ਤਾਂ ਰੇਤੇ ਦੀ ਮੁੱਠ॥
Uthe taan utth, nahi taan rete di muth
ਅਰਥ · Meaning (Punjabi)
ਉਹ ਵਿਅਕਤੀ ਹੀ ਚੰਗਾ ਹੈ ਜਿਹੜਾ ਤੁਰਨ ਫਿਰਨ ਤੇ ਕੰਮ ਕਾਰ ਕਰਨ ਦੇ ਯੋਗ ਹੋਵੇ।
Literal Translation
If he rises, fine; if not, just a fist of sand.
English Meaning
No big loss either way.
English Equivalent
Nothing ventured, nothing gained.
