ਅਖਾਣ / AKHAN

ਸੌ ਸੁਨਿਆਰ ਦੀ। ਇਕ ਲੁਹਾਰ ਦੀ॥

Sau Suniyar Di, Ik Luhar Di
ਅਰਥ · Meaning (Punjabi)
ਮਾੜੇ ਆਦਮੀ ਸੌ ਸੱਟਾਂ ਮਾਰ ਕੇ ਉੰਨਾ ਨੁਕਸਾਨ ਨਹੀਂ ਕਰ ਸਕਦੇ ਜਿੰਨਾ ਤਕੜਾ ਆਦਮੀ ਇਕੋ ਸੱਟ ਨਾਲ ਕਰ ਸਕਦਾ ਹੈ।
Literal Translation
A hundred blows of a goldsmith equal one blow of a blacksmith.
English Meaning
The strong achieve in one shot what the weak can’t in many.
English Equivalent
"One stroke of a lion is worth a hundred of a jackal."

Suggest a Correction

Add a Comment