ਅਖਾਣ / AKHAN

ਹੋਇਆ ਤਾਂ ਈਦ ਨਹੀਂ ਤਾਂ ਰੋਜ਼ਾ॥

Hoya taan Eid nahi taan Roza.
ਅਰਥ · Meaning (Punjabi)
ਜਿਹੜੇ ਮਨੁੱਖ ਪੈਸਾ ਹੋਣ ਤੇ ਐਸ਼ ਕਰਦੇ ਹਨ ਅਤੇ ਪੈਸੇ ਮੁਕਣ ਮਗਰੋਂ ਭੁੱਖਾ ਕਟਦੇ ਹਨ ਉਨ੍ਹਾਂ ਲਈ ਵਰਤਿਆ ਜਾਂਦਾ ਹੈ।
Literal Translation
If it happens, it’s Eid; if not, it’s fasting.
English Meaning
Life has ups and downs; one must accept both joy and sorrow.
English Equivalent
“Every cloud has a silver lining.”

Suggest a Correction

Add a Comment