ਅਖਾਣ / AKHAN

ਕਰਮ ਹੀਣ ਖੇਤੀ ਕਰੇ। ਸੋਕਾ ਪਵੇ ਜਾਂ ਢੱਗਾ ਮਰੇ॥

Karam Heen Kheti Kare. Soka Pave Jan Dhagga Mare.
ਅਰਥ · Meaning (Punjabi)
ਭਾਗਾਂ ਬਿਨਾਂ ਉੱਦਮ ਕੀਤੇ ਵੀ ਸਫਲ ਨਹੀਂ ਹੁੰਦੇ ਤਦਬੀਰ ਨਾਲੋਂ ਤਕਦੀਰ ਵਧੇਰੇ ਜੋਰਾਵਰ ਹੁੰਦੀ ਹੈ।
Literal Translation
A lazy person farms; either the crop wilts or the scarecrow dies.
English Meaning
Without effort, results will fail.
English Equivalent
No pain, no gain.

Suggest a Correction

Add a Comment