ਹੱਥਾਂ ਨਾਲ ਦਿੱਤੀਆਂ ਦੰਦਾਂ ਨਾਲ ਖੋਲ੍ਹਣੀਆਂ ਪੈਂਦੀਆਂ ਹਨ॥
Hathaan naal ditiyaan, dandaan naal kholniyaan paindiyan han.
ਅਰਥ · Meaning (Punjabi)
ਕੰਮ ਵਿਗੜ ਤਾਂ ਸਹਿਜ ਹੀ ਜਾਂਦੇ ਹਨ ਪਰ ਵਿਗੜੇ ਕੰਮਾਂ ਨੂੰ ਠੀਕ ਕਰਨਾ ਬੜਾ ਔਖਾ ਹੁੰਦਾ ਹੈ।
Literal Translation
What is given by hand must be opened with teeth.
English Meaning
Generosity sometimes comes with effort or struggle.
English Equivalent
“No pain, no gain.”
