ਅਖਾਣ / AKHAN

ਹੋਰੀ ਨੂੰ ਹੋਰੀ ਦੀ। ਅੰਨ੍ਹੇਂ ਨੂੰ ਡੰਗੋਰੀ ਦੀ॥

Hori nu hori di. Anhen nu dangori di.
ਅਰਥ · Meaning (Punjabi)
ਜਿਸ ਸ਼ੈ ਦੀ ਕਿਸੇ ਨੂੰ ਲੋੜ ਹੁੰਦੀ ਹੈ ਉਹਨੂੰ ਉਸੇ ਦਾ ਹੀ ਖਿਆਲ ਫਿਕਰ ਰਹਿੰਦਾ ਹੈ।
Literal Translation
The thief gets the thief’s share, the blind gets the stick.
English Meaning
People get what is appropriate to their actions or nature.
English Equivalent
“What goes around comes around.”

Suggest a Correction

Add a Comment