ਅਖਾਣ / AKHAN

ਕੱਖਾਂ ਦੀ ਕੁੱਲੀ। ਦੰਦ ਖੰਡ ਦਾ ਪਾੜਛਾ॥

Kakhhan Di Kulli. Dand Khand Da Paarcha.
ਅਰਥ · Meaning (Punjabi)
ਜਦੋਂ ਕਿਸੇ ਘਟੀਆ ਸਸਤੀ ਚੀਜ਼ ਦੀ ਸਜਾਵਟ ਬੜੀ ਵਧੀਆ ਕੀਮਤੀ ਸ਼ੈ ਨਾਲ ਕੀਤੀ ਹੋਈ ਹੋਵੇ ਤਾਂ ਕਹਿੰਦੇ ਹਨ।
Literal Translation
A broom of stalks; a tooth of sugarcane.
English Meaning
Something too weak to serve its purpose.
English Equivalent
A small key cannot open a big lock.

Suggest a Correction

Add a Comment