ਅਖਾਣ / AKHAN

ਕਰ ਪਰਾਈਆਂ ਤੇ ਆਉਣੀ ਜਾਈਆਂ॥

Kar Paraian Te Auni Jaiyan.
ਅਰਥ · Meaning (Punjabi)
ਜੋ ਇਸਤਰੀ ਆਪਣੀ ਨੂੰਹ ਨਾਲ ਬੁਰਾ ਸਲੂਕ ਕਰਦੀ ਹੈ ਉਸਦੀ ਧੀ ਨਾਲ ਵੀ ਸਹੁਰੇ ਉਹੋ ਜਿਹਾ ਸਲੂਕ ਹੋਵੇਗਾ।
Literal Translation
Work comes to others and goes away.
English Meaning
Outsourced or borrowed work does not last.
English Equivalent
Temporary gains are fleeting.

Suggest a Correction

Add a Comment