ਅਖਾਣ / AKHAN

ਕੁੱਤਾ ਰਾਜ ਬਹਾਲੀਏ। ਫਿਰ ਚੱਕੀ ਚੱਟੈ॥

Kutta Raj Bahaliye. Phir Chakki Chattai
ਅਰਥ · Meaning (Punjabi)
ਜੇ ਮਮੂਲੀ ਤੇ ਘਟੀਆ ਹੈਸੀਅਤ ਵਾਲੇ ਬੰਦੇ ਨੂੰ ਬਹੁਤ ਉੱਚੀ ਪਦਵੀ ਦਿੱਤੀ ਜਾਵੇ ਤਾਂ ਉਹ ਆਪਣੀ ਖ਼ਸਲਤ ਮੁਤਾਬਕ ਹੀ ਵਰਤੋਂ ਵਰਤਾਰਾ ਕਰਦਾ ਹੈ।
Literal Translation
The dog rules, then grinds at the mill.
English Meaning
Someone in power misuses authority.
English Equivalent
Power corrupts.

Suggest a Correction

Add a Comment