ਊਠ ਤੇ ਚੜ੍ਹੀ ਨੂੰ ਦੋ-ਦੋ ਦਿਸਦੇ ਹਨ॥
Uth te chadhi nu do-do disde han
ਅਰਥ · Meaning (Punjabi)
ਜਿਹੜਾ ਆਪ ਸੌਖਾ ਤੇ ਸੁਖੀ ਹੋਵੇ ਉਹਨੂੰ ਹੋਰਨਾਂ ਦੇ ਦੁੱਖਾਂ ਦੀ ਸਾਰ ਨਹੀਂ ਹੁੰਦੀ।
Literal Translation
From a camel, things look double.
English Meaning
Position distorts perception.
English Equivalent
Power blinds.
