ਊਠ ਅੜਾਉਂਦੇ ਹੀ ਲੱਦੀਦੇ ਹਨ॥
Uth arraunde hi laddide han
ਅਰਥ · Meaning (Punjabi)
ਜਦ ਕਿਸੇ ਤੋਂ ਉਹਦੇ ਨਾਂਹ-ਨੁੱਕਰ ਕਰਦਿਆਂ ਹੀ ਕੰਮ ਲੈਣਾ ਹੋਵੇ।
Literal Translation
Camels kneel only when loaded.
English Meaning
People bow when burdened.
English Equivalent
Necessity tames pride.
