ਅਖਾਣ / AKHAN

ਆਪ ਕੁਚੱਜੀ ਵਿਹੜੇ ਨੂੰ ਦੋਸ਼

Aap Kuchajji Vihde Nu Dosh
ਅਰਥ · Meaning (Punjabi)
ਆਪਣੀ ਅਯੋਗਤਾ ਕੁਚੱਜ ਨੂੰ ਲੁਕਾਉਣ ਲਈ ਹੋਰਨਾਂ ਦੇ ਸਿਰ ਦੋਸ਼ ਥੱਪਣਾ।
Literal Translation
One blames the courtyard for their own dirt.
English Meaning
People often blame others or their surroundings for their own mistakes.
English Equivalent
Don’t blame the broom for the dust.

Suggest a Correction

Add a Comment