ਅਖਾਣ / AKHAN

ਊਠ ਨਾ ਕੁੱਦੇ ਬੋਰੇ ਕੁੱਦੇ॥

Uth na kudde, bore kudde
ਅਰਥ · Meaning (Punjabi)
ਕਿਸੇ ਚੀਜ਼ ਦਾ ਅਸਲੀ ਹੱਕਦਾਰ ਤਾਂ ਚੁੱਪ ਰਹੇ ਪਰ ਕੋਈ ਅਣਹੱਕਾ ਰੌਲਾ ਪਾਉਣ ਲੱਗ ਪਵੇ ।
Literal Translation
If camel won’t jump, sack will.
English Meaning
If the capable won’t act, the unfit will try.
English Equivalent
If you don’t, someone else will.

Suggest a Correction

Add a Comment