ਅਖਾਣ / AKHAN

ਓੜਕ ਬੱਚਾ ਮੂਲਿਆ। ਤੂੰ ਹੱਟੀ ਬਹਿਣਾ॥

Orak bacha mulia, tu hatti bahina
ਅਰਥ · Meaning (Punjabi)
ਜਦੋਂ ਕੋਈ ਕਦੇ ਕਿਸੇ ਕੰਮ ਨੂੰ ਹੱਥ ਪਾਵੇ ਤੇ ਕਦੇ ਕਿਸੇ ਨੂੰ ਪਰ ਸਫਲ ਕਿਸੇ ਵਿਚ ਵੀ ਨਾ ਹੋਵੇ ਤਾਂ ਅੰਤ ਨੂੰ ਹਾਰ ਕੇ ਪਿਤਾ-ਪੁਰਖੀ ਕੰਮ ਹੀ ਕਰਨਾ ਪੈਂਦਾ ਹੈ।
Literal Translation
If one child is ruined, you sit idle at the shop.
English Meaning
Don’t despair over one failure.
English Equivalent
Don’t cry over spilt milk.

Suggest a Correction

Add a Comment