ਕੁੱਤੇ ਦੀ ਪੂਛ ਕਦੇ ਸਿੱਧੀ ਨਹੀਂ ਹੁੰਦੀ॥
Kutte Di Pooch Kade Sidhi Nahi Hundi
ਅਰਥ · Meaning (Punjabi)
ਪੱਕ ਚੁੱਕਿਆ ਜਾਂ ਜੁਮਾਂਦਰੂ ਸੁਭਾ ਤਬਦੀਲ ਨਹੀਂ ਹੁੰਦਾ।
Literal Translation
A dog’s tail is never straight.
English Meaning
Some things are naturally crooked or unchangeable.
English Equivalent
Some things never change.
