ਕੁੱਤੇ ਦੀ ਪੂਛ ਨੂੰ ਬਾਰਾਂ ਵਰ੍ਹੇ ਵੰਝਲੀ ਵਿਚ ਪਾ ਛੱਡਿਆ। ਉਹ ਫੇਰ ਵੀ ਵਿੰਗੀ ਦੀ ਵਿੰਗੀ॥
Kutte Di Pooch Nu Baran Varhe Vanjli Vich Pa Chhaddiya. Oh Fer Vi Vingi Di Vingi
ਅਰਥ · Meaning (Punjabi)
ਪੱਕ ਚੁੱਕਿਆ ਜਾਂ ਜੁਮਾਂਦਰੂ ਸੁਭਾ ਤਬਦੀਲ ਨਹੀਂ ਹੁੰਦਾ।
Literal Translation
Even after leaving a dog’s tail in a flute for 12 years, it remains crooked.
English Meaning
Some flaws cannot be corrected no matter how hard you try.
English Equivalent
A leopard cannot change its spots.
