ਜਿਹੜੇ ਇੱਥੇ ਭੈੜੇ ਉਹ ਲਾਹੌਰ ਵੀ ਭੈੜੇ॥
Jihde Ithe Bhairde Oh Lahore Vi Bhairde
ਅਰਥ · Meaning (Punjabi)
ਬੰਦੇ ਦੀ ਬੁਰਾਈ ਉਸ ਦੇ ਹਮੇਸ਼ਾ ਨਾਲ ਹੀ ਰਹਿੰਦੀ ਹੈ।
Literal Translation
Those bad here are bad even in Lahore
English Meaning
Evil nature is consistent
English Equivalent
A leopard can’t change its spots
