ਅਖਾਣ / AKHAN

ਖਾਣ ਪੀਣ ਨੂੰ ਗੱਲਾਂ। ਤੇ ਮਾਰ ਖਾਣ ਨੂੰ ਇਕੱਲਾ

Khaan Peen Nu Gallan, Te Maar Khaan Nu Ikalla
ਅਰਥ · Meaning (Punjabi)
ਜਦ ਖਾਣ-ਪੀਣ ਤੇ ਮੌਜ ਬਹਾਰਾਂ ਕਰਨ ਦਾ ਵੇਲਾ ਸੀ ਤਾਂ ਬਹੁਤ ਜਾਣੇ ਭਾਈਵਾਲ ਸਨ ਜਦ ਇਸ ਖਾਣ ਪੀਣ ਬਦਲੇ ਦੁੱਖ ਜਾਂ ਜੁੰਮੇਵਾਰੀ ਸਿਰ ਆ ਗਈ ਤਾਂ ਸਭ ਕੁਝ ਇੱਕਲੇ ਨੂੰ ਹੀ ਝੱਲਣਾ ਪਿਆ।
Literal Translation
Talking for food, but fighting for it alone
English Meaning
People may speak together in discussion but act selfishly in gain.
English Equivalent
When it comes to spoils, everyone looks out for themselves.

Suggest a Correction

Add a Comment