ਉਠ ਨੀ ਨੂੰਹੇਂ ਨਿਸਲ ਹੋ ਚਰਖਾ ਛੱਡ ਤੇ ਚੱਕੀ ਝੋ॥
Uth ni nuhe nisal ho, charkha chhad te chakki jho
ਅਰਥ · Meaning (Punjabi)
ਜਦੋਂ ਹੁਸ਼ਿਆਰੀ ਨਾਲ ਕਿਸੇ ਨੂੰ ਸੌਖੇ ਕੰਮ ਦੀ ਥਾਂ ਕੋਈ ਔਖਾ ਕੰਮ ਕਰਨ ਲਈ ਕਿਹਾ ਜਾਵੇ।
Literal Translation
Get up, daughter-in-law, stop spinning and start grinding.
English Meaning
Time to shift work when priorities change.
English Equivalent
A time for every task.
