ਅਖਾਣ / AKHAN

ਗੰਗਾ ਦਾ ਰਾਹ ਤਾਂ ਸਾਰੇ ਦਸਦੇ ਨੇ ਪਰ ਨਾਲ ਕੋਈ ਨੀ ਜਾਂਦਾ॥

Ganga Da Raah Tan Sare Dasde Ne Par Naal Koi Ni Janda
ਅਰਥ · Meaning (Punjabi)
ਸੁਕੀ ਦਲੇਰੀ ਦੇਣੀ ਪਰ ਸਾਥ ਨਹੀਂ ਦੇਣਾ।
Literal Translation
Everyone knows the way to the Ganges, but no one goes with you
English Meaning
Guidance is easy to get, support is rare.
English Equivalent
Easier said than done.

Suggest a Correction

Add a Comment