ਅਖਾਣ / AKHAN

ਗ਼ਰੀਬ ਦੀ ਜੋਰੂ। ਜਣੇ ਖਣੇ ਦੀ ਭਾਬੀ॥

Gareeb Di Joru. Jane Khane Di Bhabi
ਅਰਥ · Meaning (Punjabi)
ਮਾੜੇ ਮਨੁੱਖ ਦੀ ਚੀਜ਼ ਨੂੰ ਹਰ ਕੋਈ ਧੱਕੇ ਨਾਲ ਵਰਤਣ ਦੀ ਕੋਸ਼ਿਸ਼ ਕਰਦਾ ਹੈ।
Literal Translation
The poor man’s wife, the rich man’s sister-in-law
English Meaning
Poverty and wealth define social respect and attention.
English Equivalent
Poverty shame, wealth fame.

Suggest a Correction

Add a Comment