ਅਖਾਣ / AKHAN

ਗ਼ਰੀਬ ਰੱਖੇ ਰੋਜ਼ੇ। ਦਿਨ ਵੱਡੇ ਆਏ॥

Gareeb Rakhhe Roze. Din Vadde Aaye
ਅਰਥ · Meaning (Punjabi)
ਜਦ ਕੋਈ ਬੰਦਾ ਅਜੇਹਾ ਕੰਮ ਅਰੰਭ ਕਰੇ ਜਿਹੜਾ ਹੋਰ ਬਥੇਰੇ ਕਰਦੇ ਹੋਣ ਪਰ ਉਹਨੂੰ ਹੋਰਨਾਂ ਨਾਲੋਂ ਵਧੇਰੇ ਔਖਿਆਈ ਦਾ ਟਾਕਰਾ ਕਰਨਾ ਪਵੇ।
Literal Translation
The poor fast; the days become long
English Meaning
Hardship feels longer for those in poverty.
English Equivalent
Time drags when you’re suffering.

Suggest a Correction

Add a Comment