ਅਖਾਣ / AKHAN

ਗਿੱਦੜ ਦੇ ਗੂੰਹ ਦੀ ਲੋੜ ਪਈ ਤਾਂ ਆਖੇ ਯਾਰ ਪਹਾੜੀਂ ਹੱਗਦੇ ਨੇ॥

Giddar De Gunh Di Lor Pai Tan Aakhe Yaar Paharin Haggde Ne
ਅਰਥ · Meaning (Punjabi)
ਜਦ ਕਿਸੇ ਮਾਮੂਲੀ ਜਿਹੇ ਆਦਮੀ ਦੀ ਮਾਮੂਲੀ ਜੇਹੀ ਸਹਾਇਤਾ ਦੀ ਲੋੜ ਪਵੇ ਤੇ ਉਹ ਅੱਗੋਂ ਆਕੜ ਕੇ ਨਾਂਹ ਕਰ ਦੇਵੇ।
Literal Translation
When the jackal is in trouble, he says mountains urinate
English Meaning
People exaggerate difficulties when desperate.
English Equivalent
A drowning man will clutch at a straw.

Suggest a Correction

Add a Comment