ਗੁੜ ਘਿਉ ਮੈਦਾ ਤੇਰਾ। ਜਲ ਫੂਕ ਬਸੰਤਰ ਮੇਰਾ॥
Gud Ghiu Maida Tera. Jal Phook Basantar Mera
ਅਰਥ · Meaning (Punjabi)
ਜਦ ਕੋਈ ਆਦਮੀ ਹਿੱਸਾ ਤਾਂ ਪੂਰਾ ਲੈਣਾ ਚਾਹੇ ਪਰ ਖਰਚ ਦੀ ਵਾਰੀ ਪਿਛਾਂਹ ਹਟੇ।
Literal Translation
Jaggery, ghee, flour are yours; blowing water is mine
English Meaning
Everyone has their own strengths; responsibilities differ.
English Equivalent
Each to their own.
