ਅਖਾਣ / AKHAN

ਗੂੰਗੇ ਦੀਆਂ ਰਮਜ਼ਾਂ ਗੂੰਗੇ ਦੀ ਮਾਂ ਹੀ ਸਮਝ ਸਕਦੀ ਹੈ

Goonge Diyaan Ramzaan Goonge Di Maan Hi Samajh Sakdi Hai
ਅਰਥ · Meaning (Punjabi)
ਜਿਸ ਨੂੰ ਦੁੱਖ ਹੋਵੇ ਉਹੀ ਜਾਂਦਾ ਹੈ, ਤੇ ਜਿਸ ਨੇ ਨੇੜੇ ਰਹਿਣਾ ਹੈ ਉਹੀ ਸਮਝਦਾ ਹੈ।
Literal Translation
Only the dumb man’s mother can understand his signs
English Meaning
Only those very close can truly understand one’s silent suffering.
English Equivalent
Only the wearer knows where the shoe pinches.

Suggest a Correction

Add a Comment