ਅਖਾਣ / AKHAN

ਉੱਤੋਂ ਬੀਬੀਆਂ ਦਾੜ੍ਹੀਆਂ ਵਿਚੋਂ ਕਾਲੇ ਕਾਂ॥

Utton bibiyan, darhiyan vicho kaale kaan
ਅਰਥ · Meaning (Punjabi)
ਜਦੋਂ ਕੋਈ ਬੰਦਾ ਵੇਖਣ ਨੂੰ ਬੜਾ ਸਾਊ ਤੇ ਸ਼ਰੀਫ ਹੋਵੇ। ਪਰ ਐਬ ਕਰਦਾ ਫੜਿਆ ਜਾਵੇ ਤਾਂ ਵਰਤਦੇ ਹਨ।
Literal Translation
From outside, noble ladies; inside, black crows.
English Meaning
Looks are deceptive.
English Equivalent
Beauty is only skin-deep.

Suggest a Correction

Add a Comment