ਸਾਉਣ ਦੇ ਅੰਨ੍ਹੇ ਨੂੰ ਹਰ ਪਾਸੇ ਹਰਿਆ ਹੀ ਹਰਿਆ ਦਿਸਦਾ ਹੈ॥
Saun De Anne Nu Har Paase Harya Hi Harya Disda Hai
ਅਰਥ · Meaning (Punjabi)
ਸੁਖੀ ਤੇ ਖੁਸ਼ਹਾਲ ਨੂੰ ਸਾਰੇ ਸੁਖੀ ਤੇ ਖੁਸ਼ਹਾਲ ਦਿਸਦੇ ਹਨ ।
Literal Translation
To a blind man in Saun, everything looks green.
English Meaning
The ignorant think the whole world is as they see it.
English Equivalent
"Beauty is in the eye of the beholder."
