ਅਖਾਣ / AKHAN

ਗੋਲੀ ਕਿਹਦੀ ਤੇ ਗਹਿਣੇ ਕਿਹਦੇ॥

Goli Kehdi Te Gahine Kehde
ਅਰਥ · Meaning (Punjabi)
ਅਸੀਂ ਤੁਹਾਡੇ ਹਾਂ ਅਤੇ ਸਾਡਾ ਸਭ ਕੁਝ ਤੁਹਾਡਾ ਹੀ ਹੈ ਜਿਵੇਂ ਚਾਹੇ ਤਿਵੇਂ ਵਰਤੋ।
Literal Translation
Which bullet, which ornament
English Meaning
Distinguishing between similar things can be difficult.
English Equivalent
Six of one, half a dozen of the other.

Suggest a Correction

Add a Comment