ਤੀਰ ਕਮਾਨੋਂ ਤੇ ਗੱਲ ਜ਼ਬਾਨੋ ਨਿਕਲੇ ਵਾਪਿਸ ਨਹੀਂ ਆਉਂਦੇ॥
Teer Kamanon Te Gall Zubano Nikle Wapis Nahi Aunde
ਅਰਥ · Meaning (Punjabi)
ਹਮੇਸ਼ਾਂ ਸੋਚ ਵਿਚਾਰ ਕੇ ਗੱਲ ਕਰਨੀ ਜਾਂ ਬੋਲਣਾ ਚਾਹੀਦਾ ਹੈ।
Literal Translation
Arrows from a bow and words from the mouth do not return.
English Meaning
Once said or done, words and actions cannot be undone.
English Equivalent
Don’t bite the hand that feeds you. (partial overlap)
