ਜੱਟੀ ਪਾ ਮਹੇੜੂ (ਖੱਟੀ ਲੱਸੀ ਸਮੇਤ ਘਿਉ) ਆਂਦਾ ਠਾਕਰ ਚਾੜ੍ਹੀ ਵੱਟੀ (ਨਕਲੀ ਤੋਲ) ਜੱਟੀ ਜਾਤਾ ਠਾਕੁਰ ਮੁੱਠਾ ਠਾਕਰ ਜਾਤਾ ਜੱਟੀ, ਨਾ ਮੁੱਠਾ ਠਾਕਰ ਨਾ ਮੁੱਠੀ ਜੱਟੀ, ਸੌਦਾ ਵੱਟੋ ਵੱਟੀ॥
Jatti Pa Meheru (Khatti Lassi Samet Ghiu) Aanda Thakur Chadh Vatti (Nakli Tol) Jatti Jaata Thakur Muttha Thakur Jaata Jatti, Na Muttha Thakur Na Mutthi Jatti, Sauda Vatto Vatti
ਅਰਥ · Meaning (Punjabi)
ਜਦੋਂ ਟਾਕਰੇ ਤੇ ਦੋਵੇਂ ਧਿਰਾਂ ਇਕ ਤੋਂ ਇਕ ਵਧ ਚਲਾਕ ਤੇ ਹੁਸ਼ਿਆਰ ਹੋਣ ਉਦੋਂ ਕਹਿੰਦੇ ਹਨ।
Literal Translation
A woman brings sour buttermilk with ghee; the lord gives fake weight; Jatti belongs to Thakur, not holding anything herself; the deal is crooked
English Meaning
Corruption and deceit in trade, exploiting women
English Equivalent
The deal is rigged
