ਜਿਹੜਾ ਬੋਲੇ ਉਹੋ ਕੁੰਡਾ ਖੋਲ੍ਹੇ॥
Jihda Bole Oho Kunda Kholhe
ਅਰਥ · Meaning (Punjabi)
ਜਦੋਂ ਔਖਾ ਕੰਮ ਕਰਨ ਲਈ ਸਲਾਹ ਦੇਣ ਵਾਲੇ ਬੰਦੇ ਨੂੰ ਪਹਿਲ ਕਰਨ ਲਈ ਕਿਹਾ ਜਾਵੇ।
Literal Translation
He who speaks, opens the latch
English Meaning
Action follows words
English Equivalent
Actions speak louder than words
