ਅਖਾਣ / AKHAN

ਜੇ ਪੱਤ ਲੋੜੇਂ ਆਪਣੀ, ਛੱਡ ਬੁਰੇ ਦਾ ਸਾਥ॥

Je Patt Loran Apni, Chhad Bure Da Saath
ਅਰਥ · Meaning (Punjabi)
ਜੇਕਰ ਅਪਣੀ ਇੱਜਤ ਬਚਾਉਣੀ ਹੈ ਤਾ ਬੁਰੇ ਬੰਦੇ ਦੀ ਸੰਗਤ ਨਾ ਕਰੋ।
Literal Translation
If you need your own leaf, leave the bad company.
English Meaning
Avoid negative influences to preserve your well-being.
English Equivalent
Bad company corrupts good character.

Suggest a Correction

Add a Comment