ਅਖਾਣ / AKHAN

ਜੋਰਾਵਰ ਨਾਲ ਭਿਆਲ਼ੀ, ਉਹ ਮੰਗੇ ਹਿੱਸਾ ਉਹ ਦੇਵੇ ਗਾਲੀ॥

Joravar Naal Bhiyali, Oh Mange Hissa Oh Deve Gaali
ਅਰਥ · Meaning (Punjabi)
ਮਾੜੇ ਬੰਦੇ ਦਾ ਡਾਢੇ ਨਾਲ ਭਿਆਲ਼ੀ ਨਹੀਂ ਪੁੱਗਦੀ। ਜਦ ਕੋਈ ਆਪਣਾ ਹੱਕ ਮੰਗੇ ਤੇ ਅਗਲਾ ਅੱਗੋਂ ਗਾਲਾਂ ਦੇਵੇ, ਤਾਂ ਕਹਿੰਦੇ ਹਨ।
Literal Translation
A strong person who is generous will still receive abuse.
English Meaning
Even good deeds may not be appreciated.
English Equivalent
No good deed goes unpunished.

Suggest a Correction

Add a Comment